ਵੈਟਨਰੀ ਇੰਸਪੈਕਟਰਜ ਕੈਬਨਿਟ ਮੰਤਰੀ ਬਾਜਵਾ ਸਾਹਿਬ ਵੱਲੋਂ ਕੀਤੀ ਸੂਬਾ ਪੱਧਰੀ ਪਸੂਆਂ ਵਿਚ ਕੀਤੀ ਜਾਣ ਵਾਲੀ ਮੂੰਹ ਖੂਰ ਦੀ ਵੈਕਸੀਨੇਸ਼ਨ ਮੁਹਿੰਮ ਵਿਚ ਪੂਰੀ ਸਰਗਰਮੀ ਨਾਲ ਭਾਗ ਲੈਣਗੇ —ਸੱਚਰ ਮਹਾਜ਼ਨ
ਇਸ ਦੌਰਾਨ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਅਤੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ…