ਅੱਜ ਵਿਧਾਇਕ ਪਠਾਨਕੋਟ  ਅਮਿਤ ਵਿੱਜ ਦੇ ਪਿਤਾ ਜੀ ਸ੍ਰੀ ਅਨਿਲ ਵਿੱਜ ਸੀਨੀਅਰ ਕਾਂਗਰਸੀ ਲੀਡਰ ,ਸਾਬਕਾ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਅਤੇ ਸਾਬਕਾ ਪ੍ਰਧਾਨ ਨਗਰ ਕੌਸਿਲ ਆਕਾਲ ਚਲਾਣਾ ਕਰ ਗ‌ਏ ਉਹਨਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਅਮਿਤ ਵਿੱਜ ਅਤੇ ਅਸੀਸ ਵਿੱਜ ਉਹਨਾਂ ਦੇ ਦੋਵੇਂ ਪੁੱਤਰਾਂ ਨਾਲ ਅਫਸੋਸ ਕਰਨ ਵਾਲਿਆ ਦਾ ਤਾਂਤਾ ਲੱਗ ਗਿਆ ਸ੍ਰੀ ਅਨਿਲ ਵਿੱਜ ਦਾ ਅੰਤਿਮ ਸੰਸਕਾਰ ਸਾਮ ਚਾਰ ਵਜੇ  ਸਿਵਲ ਹਸਪਤਾਲ ਦੇ ਸਾਹਮਣੇ ਵਾਲੇ ਸਮਸਾਣ ਘਾਟ ਵਿਖੇ ਹੋਵੇਗਾ ਇਹ ਜਾਨਕਾਰੀ ਉਹਨਾਂ ਦੇ ਪਰਿਵਾਰਿਕ ਮੈਂਬਰਾ ਰਜੀਵ ਕੁਮਾਰ ਬੰਟੀ  ਅਤੇ ਕਿਸ਼ਨ ਚੰਦਰ ਮਹਾਜ਼ਨ ਨੇ ਪੱਤਰਕਾਰਾਂ ਨੂੰ ਦਿਤੀ

error: Content is protected !!