ਅੱਜ ਬਲਵਿੰਦਰ ਕੁਮਾਰ ਵੈਟਨਰੀ ਇੰਸਪੈਕਟਰ ਪਸੂ ਡਿਸਪੈਂਨਸਰੀ ਮਾਖਣਪੁਰ ਨੂੰ  ਉਹਨਾਂ ਦਿਤੀਆਂ ਗ‌ਈਆਂ ਵਧੀਆ ਸੇਵਾਵਾ ਬਦਲੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਜਿਲਾ ਪ੍ਰਧਾਨ ਮਨਮਹੇਸ ਸਰਮਾ ਦੀ ਯੋਗ ਅਗਵਾਈ ਹੇਠ ਕੋਵਿਡ 19 ਅਤੇ ਜਿਲਾ ਪ੍ਰਸਾਸ਼ਨ ਦੀਆਂ ਹਦਾਇਤਾ ਨੂੰ ਮੁਖ ਰੱਖਦੇ ਹੋਏ ਜਿਲਾ ਕਮੇਟੀ ਅਤੇ ਬਲਾਕ ਤਾਰਾਗੜ ਅਤੇ ਨਰੋਟ ਜੈਮਲ ਸਿੰਘ ਦੇ ਵੈਟਨਰੀ ਇੰਸਪੈਕਟਰਾਂ ਨੇ ਉਹਨਾ ਦੇ ਨਿਵਾਸ ਅਸਥਾਨ  ਤਾਰਾਗੜ ਵਿਖੇ ਜਾ ਕਿ ਇਕ ਨਿੱਘੀ ਅਤੇ ਪ੍ਰਭਾਵਸਾਲੀ ਵਿਦਾਇਗੀ ਪਾਰਟੀ ਦਿਤੀ ਗ‌ਈ ਇਸ ਮੋਕੇ ਤੇ ਬੋਲਦੇ ਜਿਲਾ ਪ੍ਰਧਾਨ ਮਨਮਹੇਸ ਸਰਮਾ ਨੇ ਕਿਹਾ ਕਿ ਸਾਥੀ ਬਲਵਿੰਦਰ ਕੁਮਾਰ ਆਪਣੇ ਕੰਮ ਦੇ ਨਾਲ ਨਾਲ ਡਿਊਟੀ ਦਾ ਪਾਬੰਦ ਸੀ ਤੇ ਹਰ ਚੰਗੇ ਮਾੜੇ ਟਾਈਮ ਜਥੇਬੰਦੀ ਨਾਲ ਮੂਹਰਲੀ ਕਤਾਰ ਵਿਚ ਖੜਦਾ ਸੀ ਸੂਬਾ ਪ੍ਰੈਸ ਸਕੱਤਰ ਦੀ ਸਿਹਤ ਠੀਕ ਨਾ ਹੋਣ ਕਾਰਨ ਸਮਾਗਮ ਵਿਚ ਨਾ ਪੁੱਜਣ ਕਾਰਨ ਉਹਨਾਂ ਨੇ ਬਲਵਿੰਦਰ ਕੁਮਾਰ ਨੂੰ ਟੈਲੀਫੋਨ ਕਰਕੇ ਸੇਵਾ ਮੁਕਤੀ ਦੀ ਵਧਾਈ ਦਿਤੀ ਅਤੇ ਕਿਹਾ ਕਿ  ਤੁਹਾਡੀਆਂ ਪਸੂ  ਪਾਲਣ ਵਿਭਾਗ ਅਤੇ ਜਥੇਬੰਦੀ ਨੂੰ ਦਿਤੀਆਂ ਅਦਭੁਤ ਸੇਵਾਵਾਂ ਨੂੰ ਅਸੀ ਯਾਦ ਰੱਖਾਂਗੇ ਉਹਨਾਂ ਵਾਹਿਗੁਰੂ ਕੋਲੋ ਸਾਥੀ ਬਲਵਿੰਦਰ ਕੁਮਾਰ ਅਤੇ ਉਹਨਾਂ ਦੇ ਪਰਿਵਾਰ ਦੀ ਚੜਦੀ ਕਲਾਂ ਦੀ ਅਰਦਾਸ ਕੀਤੀ ਅਖੀਰ ਵਿਚ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਕੀਮਤੀ ਤੋਹਫੇ ਦੇ ਕਿ ਸਨਮਾਣਿਤ ਕੀਤਾ ਗਿਆ ਇਸ ਮੋਕੇ ਤੇ ਜਿਲਾ ਸਕੱਤਰ ਸੁਰੇਸ ਕੁਮਾਰ,ਅਮਰੀਸ ਕਮਲ,ਸੰਦੀਪ ਮਹਾਜ਼ਨ,ਵਿਨੇ ਸੈਣੀ,ਪ੍ਰਬੋਧ ਚੰਦਰ ਮਹਾਜ਼ਨ,ਕਮਲ ਕਿਸੋਰ ਵੈਟਨਰੀ ਇੰਸਪੈਕਟਰ ਅਤੇ ਬਲਵਿੰਦਰ ਕੁਮਾਰ ਦੇ ਪਰਿਵਾਰ ਦੇ ਮੈਂਬਰ ਹਾਜਰ ਸੰਨ

error: Content is protected !!